top of page
BlankSpace Publications







ਤਿਆਰ ਹੋ ਜਾਓ!
ਲੰਬੇ ਸਮੇਂ ਤੋਂ ਉਡੀਕੀ ਜਾ ਰਹੀ Willy Bum Bum: The Completely Unnecessary Book (ਵਿਲੀ ਬਮ ਬਮ: ਬੇਵਕੂਫ਼ੀਆਂ ਨਾਲ ਭਰੀ ਕਿਤਾਬ) ਦਾ ਪੰਜਾਬੀ ਤਰਜਮਾ ਅਖੀਰਕਾਰ ਆ ਗਿਆ ਹੈ! ਪਹਿਲਾਂ ਇੱਕ ਵਾਇਰਲ ਵੀਡੀਓ ਦੇ ਤੋਰ ਤੇ ਮਸ਼ਹੂਰ ਹੋਣ ਵਾਲੀ ਇਹ ਅਨੋਖੀ ਕਿਤਾਬ ਵਿਲੀ, ਬਮ, ਆਲੂਬੁਖਾਰੇ ਅਤੇ ਮੱਖੀਆਂ ਦਾ ਇੱਕ ਖਾਸ ਮਿਲਾਪ ਹੈ ਜੋ ਤੁਹਾਨੂੰ ਇੱਕੋ ਸਮੇਂ ਮਨੋਰੰਜਨ, ਸਿੱਖਾਈ ਅਤੇ ਪੀੜਾ ਦੇਵੇਗਾ। ਕਿਰਪਾ ਕਰਕੇ ਸਹੀ ਤਰੀਕੇ ਨਾਲ ਅਨੰਦ ਲਵੋ।
ਇੱਕ ਚਟਪਟੀ ਕਹਾਣੀ — ਇੱਕ ਆਦਮੀ ਅਤੇ ਉਸਦੇ ਜੀਉਂਦੇ ਜਾਗਦੇ ਅੰਗਾਂ ਦੀਆਂ ਮਜ਼ੇਦਾਰ ਮਸਤੀਆਂ ਬਾਰੇ...
ਸੱਚਮੁੱਚ, ਇੱਕ ਅਜਿਹਾ ਸ਼ਾਹਕਾਰ ਜੋ ਕਦੇ ਪੁਰਾਣਾ ਨਹੀਂ ਹੋਵੇਗਾ।

ਕਿਤਾਬ ਦੇ ਮੁਫ਼ਤ ਸੈਂਪਲ ਦਾ ਆਨੰਦ ਲਵੋ!

bottom of page